ਮੁੰਬਈ-ਆਦਮਪੁਰ ਉਡਾਣ ਦਾ ਸਮਾਂ ਅੱਜ ਤੋਂ ਬਦਲਿਆ
ਆਦਮਪੁਰ, 25 ਅਕਤੂਬਰ (ਰਮਨ ਦਵੇਸਰ)-ਆਦਮਪੁਰ ਸਿਵਲ ਹਵਾਈ ਅੱਡੇ ਤੋਂ ਮੁੰਬਈ ਜਾਣ ਵਾਲੀ ਇੰਡੀਗੋ ਏਅਰਲਾਈਨ ਦਾ ਸਮਾਂ ਅੱਜ ਤੋਂ ਬਦਲ ਗਿਆ ਹੈ। ਮੁੰਬਈ ਤੋਂ ਆਉਣ ਵਾਲੀ ਉਡਾਣ 2.05 ਮਿੰਟ 'ਤੇ ਦੁਪਹਿਰ ਨੂੰ ਉਡਾਣ ਭਰੇਗੀ ਅਤੇ ਆਦਮਪੁਰ ਵਿਖੇ 4.20 ਮਿੰਟ ਉਤੇ ਪਹੁੰਚੇਗੀ। ਆਦਮਪੁਰ ਤੋਂ ਵਾਪਸੀ ਮੁੰਬਈ ਲਈ ਇਹ ਉਡਾਣ 4.50 ਮਿੰਟ ਉਤੇ ਜਾਵੇਗੀ ਅਤੇ ਮੁੰਬਈ 7.20 ਮਿੰਟ ਉਤੇ ਪਹੁੰਚੇਗੀ।
;
;
;
;
;
;
;
;