ਪਿੰਡ ਕੋਟਲਾ ਤਰਖਾਣਾ ਤੋਂ 5 ਕਿਲੋ ਦੇ ਕਰੀਬ ਚਿੱਟਾ ਬਰਾਮਦ
ਜੈਂਤੀਪੁਰ, 25 ਅਕਤੂਬਰ (ਭੁਪਿੰਦਰ ਸਿੰਘ ਗਿੱਲ, ਦਲਵਿੰਦਰ ਸਿੰਘ ਰੰਧਾਵਾ)-ਪੁਲਿਸ ਥਾਣਾ ਕੱਥੂਨੰਗਲ ਅਧੀਨ ਪੈਂਦੇ ਪਿੰਡ ਕੋਟਲਾ ਤਰਖਾਣਾ ਤੋਂ ਅੰਮ੍ਰਿਤਸਰ ਪੁਲਿਸ ਦੀ ਸਪੈਸ਼ਲ ਟੀਮ ਵਲੋਂ ਬਾਅਦ ਦੁਪਹਿਰ ਪੰਜ ਕਿਲੋ ਦੇ ਕਰੀਬ ਚਿੱਟਾ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
;
;
;
;
;
;
;
;