ਅਦਾਕਾਰ ਰਾਜਪਾਲ ਯਾਦਵ ਨੇ ਸਤੀਸ਼ ਸ਼ਾਹ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ
ਨਵੀਂ ਦਿੱਲੀ, 25 ਅਕਤੂਬਰ-ਅਦਾਕਾਰ ਰਾਜਪਾਲ ਯਾਦਵ ਨੇ ਅਦਾਕਾਰ ਤੇ ਕਾਮੇਡੀਅਨ ਸਤੀਸ਼ ਸ਼ਾਹ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦਾਈ ਖ਼ਬਰ ਹੈ। ਅਸੀਂ ਅਸਰਾਨੀ ਜੀ ਦੇ ਦਿਹਾਂਤ ਬਾਰੇ ਭੁੱਲੇ ਵੀ ਨਹੀਂ ਸੀ ਅਤੇ ਅੱਜ ਅਸੀਂ ਇਕ ਹੋਰ ਮੰਦਭਾਗੀ ਖਬਰ ਸੁਣ ਲਈ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।
;
;
;
;
;
;
;
;