ਸੀ.ਬੀ.ਆਈ. ਅਦਾਲਤ ਨੇ ਕਰੋੜਾਂ ਦੀ ਬੈਂਕ ਧੋਖਾਧੜੀ ਮਾਮਲੇ 'ਚ 7 ਨੂੰ ਠਹਿਰਾਇਆ ਦੋਸ਼ੀ
ਨਵੀਂ ਦਿੱਲੀ, 25 ਅਕਤੂਬਰ-ਸੀ.ਬੀ.ਆਈ. ਅਦਾਲਤ ਨੇ 4.9 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ਵਿਚ ਸੱਤ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਅਤੇ ਸਜ਼ਾ ਸੁਣਾਈ ਹੈ।