ਪੂਰਾ ਬਿਹਾਰ ਇਸ ਵਾਰ ਬਦਲਾਅ ਚਾਹੁੰਦਾ ਹੈ - ਸਾਂਸਦ ਪੱਪੂ ਯਾਦਵ
ਪਟਨਾ (ਬਿਹਾਰ), 25 ਅਕਤੂਬਰ-ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੇ ਕਿਹਾ ਕਿ ਪੂਰਾ ਬਿਹਾਰ ਬਦਲਾਅ ਚਾਹੁੰਦਾ ਹੈ। ਇਥੋਂ ਦੇ ਲੋਕ ਬਦਲਾਅ ਚਾਹੁੰਦੇ ਹਨ। ਦੱਸ ਦਈਏ ਕਿ ਕੁਝ ਦਿਨਾਂ ਵਿਚ ਹੀ ਬਿਹਾਰ ਵਿਚ ਵਿਧਾਨ ਸਭਾ ਦੀਆਂ ਚੋਣਾਂ ਹਨ, ਜਿਸ ਨੂੰ ਲੈ ਕੇ ਉਥੇ ਚੁਣਾਵੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ।
;
;
;
;
;
;
;
;