ਆਈ.ਸੀ.ਸੀ. ਵਲੋਂ ਮਹਿਲਾ ਵਿਸ਼ਵ ਕੱਪ 5 ਲਈ ਗੇਮ ਬਦਲਣ ਵਾਲਿਆਂ ਅਤੇ ਇਤਿਹਾਸ ਬਣਾਉਣ ਵਾਲਿਆਂ ਖਿਡਾਰਨਾਂ ਦੀ ਸੂਚੀ ਜਾਰੀ
ਮੁੰਬਈ, 5 ਨਵੰਬਰ - ਆਈ.ਸੀ.ਸੀ. ਨੇ ਮਹਿਲਾ ਵਿਸ਼ਵ ਕੱਪ 2025 ਲਈ ਗੇਮ ਬਦਲਣ ਵਾਲਿਆਂ ਅਤੇ ਇਤਿਹਾਸ ਬਣਾਉਣ ਵਾਲਿਆਂ ਖਿਡਾਰਨਾਂ ਦੀ ਸੂਚੀ ਜਾਰੀ ਕੀਤੀ। ਸਮ੍ਰਿਤੀ ਮੰਧਾਨਾ, ਜੇਮੀਮਾ ਰੌਡਰਿਗਜ਼ ਅਤੇ ਦੀਪਤੀ ਸ਼ਰਮਾ ਕ੍ਰਮਵਾਰ ਪਹਿਲੇ, ਤੀਜੇ ਅਤੇ ਛੇਵੇਂ ਸਥਾਨ 'ਤੇ ਹਨ।
;
;
;
;
;
;
;
;
;