ਵਨਡੇ ਰੈਂਕਿੰਗ 'ਚ ਸਮ੍ਰਿਤੀ ਮੰਧਾਨਾ ਅਤੇ ਜੇਮਿਮਾ ਰੌਡਰਿਗਜ਼ ਨੇ ਕ੍ਰਮਵਾਰ ਦੂਜਾ ਅਤੇ ਦਸਵਾਂ ਸਥਾਨ ਕੀਤਾ ਹਾਸਲ
ਮੁੰਬਈ, 5 ਨਵੰਬਰ - ਸਮ੍ਰਿਤੀ ਮੰਧਾਨਾ ਅਤੇ ਜੇਮਿਮਾ ਰੌਡਰਿਗਜ਼ ਨੇ ਬੱਲੇਬਾਜ਼ੀ ਲਈ ਮਹਿਲਾ ਇਕ ਰੋਜ਼ਾ ਅਧਿਕਾਰਤ ਦਰਜਾਬੰਦੀ ਵਿਚ ਕ੍ਰਮਵਾਰ ਦੂਜਾ ਅਤੇ ਦਸਵਾਂ ਸਥਾਨ ਹਾਸਲ ਕੀਤਾ ਹੈ। ਦੀਪਤੀ ਸ਼ਰਮਾ ਨੇ ਗੇਂਦਬਾਜ਼ੀ ਲਈ ਮਹਿਲਾ ਇਕ ਰੋਜ਼ਾ ਅਧਿਕਾਰਤ ਦਰਜਾਬੰਦੀ ਵਿਚ ਪੰਜਵਾਂ ਸਥਾਨ ਅਤੇ ਆਲ-ਰਾਊਂਡਰ ਸ਼੍ਰੇਣੀ ਵਿਚ ਚੌਥਾ ਸਥਾਨ ਹਾਸਲ ਕੀਤਾ ਹੈ।
;
;
;
;
;
;
;
;
;