ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵਲੋਂ ਆਯੋਜਿਤ ਵਾਕਾਥੌਨ/ਵਕੀਲਾਂ ਦੀ ਦੌੜ ਨੂੰ ਸੀਜੇਆਈ ਬੀਆਰ ਗਵਈ ਨੇ ਦਿਖਾਈ ਹਰੀ ਝੰਡੀ
ਨਵੀਂ ਦਿੱਲੀ, 9 ਨਵੰਬਰ - ਸੀਜੇਆਈ ਬੀਆਰ ਗਵਈ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਦੁਆਰਾ ਆਯੋਜਿਤ 4 ਕਿਲੋਮੀਟਰ ਵਾਕਾਥੌਨ/ਵਕੀਲਾਂ ਦੀ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
;
;
;
;
;
;
;
;
;