ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਤੇ ਰਾਸ਼ਟਰ ਦੀ ਰੱਖਿਆ ਲਈ ਦਿੱਤੀ ਕੁਰਬਾਨੀ- ਨਾਇਬ ਸਿੰਘ ਸੈਣੀ
ਕੁਰੂਕਸ਼ੇਤਰ, 25 ਨਵੰਬਰ (ਹਰਿਆਣਾ) : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਵਸ ਸਮਾਰੋਹ 'ਤੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਕੁਝ ਹੀ ਪਲਾਂ ਵਿਚ ਇਸ ਪਵਿੱਤਰ ਸਥਾਨ 'ਤੇ ਆਉਣਗੇ... ਗੁਰੂ ਤੇਗ ਬਹਾਦਰ ਜੀ ਨੇ ਧਰਮ ਅਤੇ ਰਾਸ਼ਟਰ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਉਨ੍ਹਾਂ ਦਾ 350ਵਾਂ ਸ਼ਹੀਦੀ ਦਿਵਸ ਇੱਥੇ ਮਨਾਇਆ ਜਾਵੇਗਾ। ਮੈਂ ਹੁਣੇ ਇਥੇ ਲੰਗਰ ਭਵਨ ਦਾ ਨਿਰੀਖਣ ਕੀਤਾ ਹੈ। ਇਥੇ ਕੀਰਤਨ ਚੱਲ ਰਿਹਾ ਹੈ, ਹਰਿਆਣਾ ਸਰਕਾਰ ਉਨ੍ਹਾਂ ਦਾ ਸ਼ਹੀਦੀ ਦਿਵਸ ਬਹੁਤ ਮਾਣ ਨਾਲ ਮਨਾ ਰਹੀ ਹੈ।"
;
;
;
;
;
;
;
;