ਬਰਨਾਲਾ ਵਿਖੇ ਵੱਖ ਵੱਖ ਆਗੂਆਂ ਨੇ ਪਾਈ ਵੋਟ
ਟੱਲੇਵਾਲ, 14 ਦਸੰਬਰ ਸੋਨੀ ਚੀਮਾ- ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਜ਼ਿਲਾ ਪਰੀਸਦ ਜੋਨ ਗਹਿਲ ਅਤੇ ਠੀਕਰੀਵਾਲਾ ਤੋ ਇਲਾਵਾ ਸੰਮਤੀ ਜੋਨ ਦੇ ਉਮੀਦਵਾਰਾ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ । ਇਸੇ ਕੜੀ ਤਹਿਤ ਠੀਕਰੀਵਾਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰੀਸ਼ਦ ਉਮੀਦਵਾਰ ਜਗਸੀਰ ਸਿੰਘ ਚੀਮਾ ਪਰਿਵਾਰ ਸਮੇਤ ਵੋਟ ਪਾਉਣ ਉਪਰੰਤ, ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਸਾਬਕਾ ਸਰਪੰਚ ਮਹਿੰਦਰ ਸਿੰਘ ਵੋਟ ਪਾਉਣ ਉਪਰੰਤ, ਜਿਲਾ ਪ੍ਰੀਸਦ ਜੋਨ ਗਹਿਲ ਤੋ ਕਾਂਗਰਸ ਉਮੀਦਵਾਰ ਰਜਿੰਦਰ ਰਿੰਕੂ ਵੋਟ ਪਾਉਣ ਮੌਕੇ, ਠੀਕਰੀਵਾਲਾ ਜੋਨ ਤੋਂ ਹੰਸਰਾਜ ਸਿੰਘ ਚੀਮਾ ਵੋਟ ਪਾਉਣ ਉਪਰੰਤ ਤੇ ਸੰਮਤੀ ਜੋਨ ਚੀਮਾ ਤੋ ਨਿਰੰਜਨ ਸਿੰਘ ਚੀਮਾ ਵੋਟ ਪਾਉਣ ਉਪਰੰਤ ।
;
;
;
;
;
;
;
;