ਦਾਖਾ/ਮੁੱਲਾਂਪੁਰ ਸੰਮਤੀ ਜ਼ੋਨਾਂ ਤੋਂ ਅਜ਼ਾਦ ਉਮੀਦਵਾਰਾਂ ਵੋਟ ਪਾਈ
ਮੁੱਲਾਂਪੁਰ ਦਾਖਾ (ਲੁਧਿਆਣਾ), 14 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਜਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਲਈ ਵੋਟ ਪੋਲਿੰਗ ਦੌਰਾਨ ਹਲਕਾ ਦਾਖਾ ਐੱਮ ਐੱਲ ਏ ਮਨਪ੍ਰੀਤ ਸਿੰਘ ਇਯਾਲੀ ਦੇ ਸਮਰਥਨ ਵਾਲੇ ਅਜ਼ਾਦ ਉਮੀਦਵਾਰਾਂ ਸੰਮਤੀ ਜ਼ੋਨ ਦਾਖਾ ਤੋਂ ਵੀਰਪਾਲ ਕੌਰ ਅਤੇ ਜ਼ੋਨ ਮੁੱਲਾਂਪੁਰ ਲਈ ਗਿਆਨੀ ਸੁਰਿੰਦਰਪਾਲ ਸਿੰਘ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ। ਬਲਾਕ ਮੁੱਲਾਂਪੁਰ ਦੇ ਸਾਰੇ ਬੂਥਾਂ ’ਤੇ ਵੋਟਰ ਉਤਸ਼ਾਹ ਨਾਲ ਵੋਟਾਂ ਪਾਉਣ ਲਈ ਲਾਈਨਾਂ ਵਿਚ ਲੱਗੇ ਵੇਖਣ ਨੂੰ ਮਿਲੇ।
;
;
;
;
;
;
;
;