JALANDHAR WEATHER

ਬਲਾਕ ਸੰਮਤੀ ਜੋਨ ਮਹਿਤਾ ਤੋਂ ਆਪ ਦੀ ਰਾਜਵਿੰਦਰ ਕੌਰ ਜੇਤੂ

ਜੰਡਿਆਲਾ ਗੁਰੂ ,17 ਦਸੰਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ) ਬਲਾਕ ਸੰਮਤੀ ਦੇ ਜੋਨ ਮਹਿਤਾ ਤੋਂ ਆਏ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ 14 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੀ ਗਈ ਇਸ ਵਿੱਚ ਰਾਜਵਿੰਦਰ ਕੌਰ ਨੇ ਕੁੱਲ 779 ਵੋਟਾਂ, ਕਾਂਗਰਸ ਦੀ ਉਮੀਦਵਾਰ ਮਨਦੀਪ ਕੌਰ ਨੇ 765 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਕੌਰ ਨੇ 373 ਵੋਟਾਂ, ਬੀਜੇਪੀ ਦੀ ਰਾਣੀ ਨੇ 60 ਵੋਟਾਂ ਅਤੇ ਨੋਟਾ ਨੂੰ 9 ਵੋਟਾਂ ਪੋਲ ਹੋਈਆਂ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ