ਕਾਂਗਰਸੀ ਉਮੀਦਵਾਰ ਰਾਮ ਆਸਰਾ ਨੇ ਜੋਨ ਭੂੰਗਾ ਤੋਂ 414 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ
ਹਰਿਆਣਾ, 17 ਦਸੰਬਰ (ਹਰਮੇਲ ਸਿੰਘ ਖੱਖ)-ਬਲਾਕ ਸੰਮਤੀ ਜੋਨ ਭੂੰਗ ਤੋਂ ਕਾਂਗਰਸ ਦੇ ਉਮੀਦਵਾਰ ਰਾਮ ਆਸਰਾ ਨੇ ਆਪਣੀ ਵਿਰੋਧੀ ਆਪ ਦੇ ਉਮਦਵਾਰ ਸਤਪਾਲ ਸਿੰਘ ਨੂੰ 414 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਰਾਮ ਅਸਰਾ ਦੀ ਜਿੱਤ ਨਾਲ ਉਨਾਂ ਦੇ ਹਮਾਇਤੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਲੋਕ ਭੰਗੜੇ ਪਾ ਕੇ ਜਿੱਤ ਦਾ ਜਸ਼ਨ ਮਨਾ ਰਹੇ ਹਨ।
;
;
;
;
;
;
;
;