ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੇਤੂ
ਡੇਰਾ ਬਾਬਾ ਨਾਨਕ, 17 ਦਸੰਬਰ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਤੇ ਜੋਨ ਸ਼ਾਮਪੁਰਾ ਤੋਂ ਬਲਾਕ ਸੰਮਤੀ ਚੋਣ ਲਈ ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਪ੍ਰੀਤ ਸਿੰਘ 10 ਵੋਟਾਂ ਨਾਲ ਜੇਤੂ |