JALANDHAR WEATHER

ਬਲਾਕ ਸੰਮਤੀ ਜੋਨ ਸਾਧਪੁਰ ਤੋਂ ਆਪ ਉਮੀਦਵਾਰ ਸਰਵਣ ਸਿੰਘ ਚੋਗਾਵਾਂ 6 ਵੋਟਾਂ ਨਾਲ ਜੇਤੁ

ਮੱਤੇਵਾਲ, 17 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅੱਜ ਵੋਟਾਂ ਦੇ ਆਏ ਨਤੀਜਿਆ ਦੌਰਾਨ ਹਲਜਾ ਮਜੀਠਾ ਅਧੀਨ ਬਲਾਕ ਸੰਮਤੀ ਮਜੀਠਾ 2 ਦੇ ਜੋਨ ਸਾਧਪੁਰ ਤੋਂ ਆਪ ਦੇ ਉਮੀਦਵਾਰ ਸਰਵਣ ਸਿੰਘ ਚੋਗਾਵਾਂ ਨੇ 6 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ ਦਸਣਯੋਗ ਹੈ ਕਿ ਬਲਾਕ ਸੰਮਤੀ ਸਾਧਪੁਰ ਵਿਚ ਕੁੱਲ 6 ਪਿੰਡ ਜਿਨ੍ਹਾਂ ਵਿਚ ਚੋਗਾਵਾਂ, ਸਾਧਪੁਰ, ਤਰਫਾਨ, ਬੁਲਾਰਾ, ਸਰਾਂ ਕੁੱਲ 6 ਪਿੰਡ ਸਨ ਅਤੇ ਬਹੁਤ ਹੀ ਫਸਵੇਂ ਮੁਬਾਬਲੇ ਦੌਰਾਨ ਆਪ ਉਮਦੀਵਾਰ ਵਲੋਂ ਅਕਾਲੀ ਦਲ ਦੇ ਉਮੀਦਵਾਰ ਅਜੀਤ ਸਿੰਘ ਭੋਏ ਨੂੰ ਮਾਤਰ 6 ਵੋਟਾਂ ਨਾਲ ਹਰਾਕੇ ਜਿੱਤ ਹਾਸਲ ਕੀਤੀ | 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ