JALANDHAR WEATHER

ਬਲਾਕ ਸੰਮਤੀ ਜ਼ੋਨ ਦੋਲੋ ਨੰਗਲ12 ਤੋਂ ਅਕਾਲੀ ਦਲ ਦੇ ਬੀਬੀ ਅਮਨਦੀਪ ਕੌਰ ਜੇਤੂ

ਬਾਬਾ ਬਕਾਲਾ ਸਾਹਿਬ, 16 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਲਾਕ ਸੰਮਤੀ ਰਈਆ ਤਹਿਤ ਜ਼ੋਨ ਦੋਲੇ ਨੰਗਲ12 ਤੋ ਬੀਬੀ ਅਮਨਦੀਪ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋ 196 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ