ਬਲਾਕ ਸਮਤੀ ਜੋਨ ਨਵੇਂ ਨਾਗ ਤੋਂ ਅਕਾਲੀ ਦਲ ਦੀ ਰਾਜਵਿੰਦਰ ਕੌਰ ਜੇਤੂ
ਮਜੀਠਾ/ ਅੰਮ੍ਰਿਤਸਰ 17 ਦਸੰਬਰ (ਜਗਤਾਰ ਸਿੰਘ ਸਹਿਮੀ,ਮਨਿੰਦਰ ਸਿੰਘ ਸੋਖੀ)-ਮਜੀਠਾ ਬਲਾਕ ਸੰਮਤੀ ਮਜੀਠਾ ਤੋਂ ਸ੍ਰੋਮਣੀ ਅਕਾਲੀ ਦਲ ਨੇ ਦੂਸਰੀ ਸੀਟ ਵੀ ਜਿੱਤੀ। ਵੇਰਵੇ ਅਨੁਸਾਰ ਇਥੋਂ ਸ੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਨਾਗ ਨਵੇਂ ਜੋਨ -16 ਤੋਂ ਰਾਜਵਿੰਦਰ ਕੌਰ ਨੇ 161 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।
;
;
;
;
;
;
;
;