ਠੱਕਰਵਾਲ ਜੋਨ 18 ਤੋਂ ਕਾਂਗਰਸੀ ਬਲਾਕ ਸੰਮਤੀ ਉਮੀਦਵਾਰ ਜੇਤੂ
ਆਲਮਗੀਰ/ਲੁਧਿਆਣਾ, 18 ਦਸੰਬਰ (ਜਰਨੈਲ ਸਿੰਘ ਪੱਟੀ)-ਠੱਕਰਵਾਲ ਜੋਨ ਨੰਬਰ 18 ਤੋਂ ਕਾਂਗਰਸੀ ਬਲਾਕ ਸੰਮਤੀ ਉਮੀਦਵਾਰ ਗੁਰਮੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਕਿੰਦਾ ਨੂੰ ਦਸ ਵੋਟਾਂ ਦੇ ਫਰਕ ਨਾਲ ਹਰਾ ਕੇ ਮੈਦਾਨ ਵਿੱਚ ਜੇਤੂ ਝੰਡੀ ਗੱਡੀ। ਇਸ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਨੂੰ 1222 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਕਿੰਦਾ ਨੂੰ 1212 ਵੋਟਾਂ ਹਾਸਲ ਹੋਈਆਂ।
;
;
;
;
;
;
;
;