ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਫਤਿਹਗੜ੍ਹ ਚੂੜੀਆਂ ਗਿਣਤੀ ਸ਼ੁਰੂ
ਫਤਿਹਗੜ੍ਹ ਚੂੜੀਆਂ, 17 ਦਸੰਬਰ ( ਅਵਤਾਰ ਸਿੰਘ ਰੰਧਾਵਾ)- 8 ਵਜੇ ਤੋਂ ਸੀਨੀਅਰ ਸੈਕੈਂਡਰੀ ਕੰਨਿਆ ਸਕੂਲ ਫਤਿਹਗੜ੍ਹ ਚੂੜੀਆਂ ਵਿਖੇ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਗਿਣਤੀ ਚੱਲ ਰਹੀ ਹੈ। ਪ੍ਰਸ਼ਾਸਨ ਵੱਲੋਂ ਸਟਰਾਂਗ ਰੂਮ ਅੱਗੇ ਪੂਰੀ ਮੁਸ਼ਤਾਦੀ ਵਿਖਾਈ ਜਾ ਰਹੀ ਹੈ ਜਦਕਿ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕ ਚੋਣਾਂ ਦੇ ਰੁਝਾਨ ਸਬੰਧੀ ਨਵੀਂ ਅਪਡੇਟ ਦੀ ਉਡੀਕ ਕਰਦੇ ਪਏ ਹਨ। ਥੋੜੀ ਦੇਰ ਬਾਅਦ ਤੱਕ ਨਵੇਂ ਰੁਝਾਨ ਸਾਹਮਣੇ ਆ ਜਾਣਗੇ।
;
;
;
;
;
;
;
;