ਦਸੂਹਾ ਬਲਾਕ ਸੰਮਤੀ ਚੋਣ ਨਤੀਜੇ
ਦਸੂਹਾ, 17 ਦਸੰਬਰ (ਕੌਸ਼ਲ)- ਦਸੂਹਾ ਬਲਾਕ ਸੰਮਤੀ ਨਤੀਜੀਆਂ ਦੇ ਵਿੱਚ ਹੁਣ ਤਕ ਪੱਸੀ ਕੰਡੀ ਜੋਨ ਤੋਂ ਆਪ , ਸੰਸਾਰਪੁਰ ਜੋਨ ਤੋਂ ਕਾਂਗਰਸ, ਬਡਲਾ ਜੋਨ ਤੋਂ ਆਪ ਦੇ ਉਮੀਦਵਾਰ ਜੇਤੂ ਰਹੇ । ਅਤੇ ਬਾਕੀ ਰਹਿੰਦੇ ਜੋਨਾ ਦੀ ਵੋਟਾਂ ਦੀ ਗਿਣਤੀ ਹਲੇ ਜਾਰੀ ਹੈ।