ਹਲਕਾ ਰਾਏਕੋਟ ਦੇ ਜ਼ੋਨ ਜਲਾਲਦੀਵਾਲ ਤੋਂ ਕਾਂਗਰਸ ਦੀ ਪ੍ਰਿਤਪਾਲ ਕੌਰ ਨੇ ਬਾਜ਼ੀ ਮਾਰੀ
ਰਾਏਕੋਟ , 17 ਦਸੰਬਰ (ਬਲਵਿੰਦਰ ਸਿੰਘ ਲਿੱਤਰ) - ਵਿਧਾਨ ਸਭਾ ਹਲਕਾ ਰਾਏਕੋਟ ਦੇ ਬਲਾਕ ਸੰਮਤੀ ਜ਼ੋਨ ਜਲਾਲਦੀਵਾਲ (ਜਨਰਲ ਔਰਤ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਿਤਪਾਲ ਕੌਰ ਮਰਾਹੜ੍ਹ ਜੇਤੂ ਬਣੀ। ਗਿਣਤੀ ਦੌਰਾਨ ਕਾਂਗਰਸੀ ਉਮੀਦਵਾਰ ਪ੍ਰਿਤਪਾਲ ਕੌਰ ਮਰਾਹੜ੍ਹ ਨੂੰ 1055 ਵੋਟਾਂ, ‘ਆਪ’ ਉਮੀਦਵਾਰ ਮਨਪ੍ਰੀਤ ਕੌਰ ਨੂੰ 918 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਉਮੀਦਵਾਰ ਹਰਮਿੰਦਰ ਕੌਰ ਨੂੰ 723 ਵੋਟਾਂ ਮਿਲੀਆਂ।ਜਿਸ ਨਾਲ ਕਾਂਗਰਸੀ ਉਮੀਦਵਾਰ ਪ੍ਰਿਤਪਾਲ ਕੌਰ ਮਰਾਹੜ੍ਹ 137 ਵੋਟਾਂ ਨਾਲ ਜੇਤੂ ਬਣੀ।
;
;
;
;
;
;
;
;