ਬਲਾਕ ਸੰਮਤੀ ਮਾਜਰੀ ਦੇ ਪੈਟਰੋਲ ਜ਼ੋਨ ਤੋਂ 'ਆਪ' ਉਮੀਦਵਾਰ ਤਨਵੀਰ ਸਿੰਘ ਜੇਤੂ
ਮੁਹਾਲੀ, 17 ਦਸੰਬਰ - ਬਲਾਕ ਸੰਮਤੀ ਮਾਜਰੀ ਤੋਂ ਪੈਟਰੋਲ ਜ਼ੋਨ ਤੋਂ 'ਆਪ' ਉਮੀਦਵਾਰ ਤਨਵੀਰ ਸਿੰਘ ਜੇਤੂ ਰਿਹਾ। ਤਨਵੀਰ ਸਿੰਘ ਨੂੰ 1184 ਵੋਟਾਂ ਅਤੇ ਕਾਂਗਰਸ ਦੇ ਉਮੀਦਵਾਰ ਨੂੰ 575 ਵੋਟਾਂ ਪੋਲ ਹੋਈਆਂ।