ਬਲਾਕ ਸੰਮਤੀ ਨੰਦਗੜ੍ਹ ਕੋਟੜਾ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਗੋਰਾ ਬੂਸਰ ਜੇਤੂ
ਬਠਿੰਡਾ, 17 ਦਸੰਬਰ (ਅਮ੍ਰਿਤਪਾਲ ਸਿੰਘ ਵਲਾਣ)- ਹਲਕਾ ਮੌੜ ਅਧੀਨ ਪੈਂਦੇ ਬਲਾਕ ਸੰਮਤੀ ਨੰਦਗੜ੍ਹ ਕੋਟੜਾ ਜ਼ੋਨ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੋਰਾ ਸਿੰਘ ਬੂਸਰ 90 ਵੋਟਾਂ ਨਾਲ ਜੇਤੂ ਰਹੇ ਹਨ।
;
;
;
;
;
;
;
;