ਨਿਤੀਸ਼ ਕੁਮਾਰ ਨੇ ਕੁਝ ਗਲਤ ਨਹੀਂ ਕੀਤਾ - ਹਿਜਾਬ ਵਿਵਾਦ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ
ਨਵੀਂ ਦਿੱਲੀ, 18 ਦਸੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵਾਇਰਲ ਹਿਜਾਬ ਵਿਵਾਦ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ, "ਨਿਤੀਸ਼ ਕੁਮਾਰ ਨੇ ਕੁਝ ਗਲਤ ਨਹੀਂ ਕੀਤਾ। ਜੇਕਰ ਉਹ ਨਿਯੁਕਤੀ ਪੱਤਰ ਵੰਡ ਰਹੇ ਹੁੰਦੇ, ਤਾਂ ਕੀ ਕੋਈ ਹਿਜਾਬ ਪਹਿਨ ਕੇ ਨਿਯੁਕਤੀ ਪੱਤਰ ਸਵੀਕਾਰ ਕਰੇਗਾ?... ਅੱਜਕੱਲ੍ਹ ਹਰ ਚੀਜ਼ ਨੂੰ ਇਸਲਾਮ ਨਾਲ ਜੋੜਨ ਦਾ ਇਕ ਨਵਾਂ ਰੁਝਾਨ ਹੈ..."।
;
;
;
;
;
;
;
;