ਅੱਜ ਤੋਂ ਹਰਿਆਣਾ ’ਚ ਹੋਣਗੇ 23 ਜ਼ਿਲ੍ਹੇ
ਚੰਡੀਗੜ੍ਹ, 22 ਦਸੰਬਰ- ਅੱਜ ਯਾਨੀ 22 ਦਸੰਬਰ ਤੋਂ ਹਰਿਆਣਾ ਵਿਚ 23 ਜ਼ਿਲ੍ਹੇ ਹੋਣਗੇ। ਹਾਂਸੀ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।