ਪੰਜਾਬ ਦੌਰੇ ’ਤੇ ਪੁੱਜੇ ਭਾਰਤ ਦੇ ਚੀਫ਼ ਜਸਟਿੰਸ ਸੂਰਿਆਕਾਂਤ
ਜਲੰਧਰ, 22 ਦਸੰਬਰ- ਭਾਰਤ ਚੀਫ਼ ਜਸਟਿਸ ਸੂਰਿਆਕਾਂਤ ਪੰਜਾਬ ਦੇ ਦੌਰੇ 'ਤੇ ਹਨ। ਉਹ ਜਲੰਧਰ ਦੇ ਆਦਮਪੁਰ ਹਵਾਈ ਅੱਡੇ 'ਤੇ ਪਹੁੰਚੇ। ਪੁਲਿਸ ਵਿਭਾਗ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਹਾਈ ਕੋਰਟ ਅਤੇ ਜਲੰਧਰ ਸੈਸ਼ਨ ਕੋਰਟ ਦੇ ਜੱਜ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਸਨ। ਉੱਥੋਂ ਉਨ੍ਹਾਂ ਦਾ ਕਾਫ਼ਲਾ ਹੁਸ਼ਿਆਰਪੁਰ ਲਈ ਰਵਾਨਾ ਹੋਇਆ।
;
;
;
;
;
;
;
;