JALANDHAR WEATHER

ਆਰਐਸਐਸ ਬਾਰੇ ਦਿਗਵਿਜੇ ਸਿੰਘ ਦੇ ਬਿਆਨ ਨੂੰ ਭਾਜਪਾ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ - ਸੁਪ੍ਰੀਆ ਸ਼੍ਰੀਨੇਤ

ਨਵੀਂ ਦਿੱਲੀ, 28 ਦਸੰਬਰ - ਕਾਂਗਰਸ ਨੇਤਾ ਕਾਂਗਰਸ ਦਿਗਵਿਜੇ ਸਿੰਘ ਦੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਦੀ ਸੰਗਠਨਾਤਮਕ ਤਾਕਤ ਦੀ ਤਾਰੀਫ ਕਰਨ 'ਤੇ ਕਾਂਗਰਸ ਦੇ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ ਕਿਹਾ, "ਆਰਐਸਐਸ ਬਾਰੇ ਦਿਗਵਿਜੇ ਸਿੰਘ ਦੇ ਬਿਆਨ ਨੂੰ ਭਾਜਪਾ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ। (ਆਰ.ਐਸ.ਐਸ.) ਤੋਂ ਕੁਝ ਸਿੱਖਣ ਦੀ ਲੋੜ ਨਹੀਂ। ਅਸੀਂ ਬ੍ਰਿਟਿਸ਼ ਹਕੂਮਤ ਅਤੇ ਉਸ ਦੇ ਅਨਿਆਂ ਖ਼ਿਲਾਫ਼ ਲੜਾਈ ਲੜੀ ਤੇ ਇਸ ਨੂੰ ਜਨ ਅੰਦੋਲਨ ਬਣਾ ਕੇ ਲੜੇ। ਇਸ ਲਈ ਸਾਨੂੰ ਕੁਝ ਸਿੱਖਣ ਦੀ ਜ਼ਰੂਰਤ ਨਹੀਂ ਹੈ ਬਲਕਿ ਲੋਕਾਂ ਨੂੰ ਸਾਡੇ ਕੋਲੋਂ ਸਿੱਖਣਾ ਚਾਹੁੰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ