ਪੰਜਾਬੀ ਗਾਇਕ ਬੱਬੂ ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ
ਨਡਾਲਾ / ਕਪੂਰਥਲਾ , 28 ਦਸੰਬਰ ( ਰਘਬਿੰਦਰ ਸਿੰਘ) - ਪੰਜਾਬੀ ਗਾਇਕ ਬੱਬੂ ਮਾਨ ਅੱਜ ਆਪਣੀ ਟੀਮ ਨਾਲ ਸਬ ਡਵੀਜਨ ਭੁਲੱਥ ਦੇ ਪਿੰਡ ਟਾਂਡੀ ਦਾਖਲੀ ਪੁੱਜੇ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ । ਇਸ ਮੌਕੇ 'ਤੇ ਬੱਬੂ ਮਾਨ ਨੇ ਕਿਹਾ ਹੈ ਕਿ ਮੇਰੀ ਵਲੋਂ ਇਹ ਨਿੱਕੀ ਜਿਹੀ ਸੇਵਾ ਕੀਤੀ ਜਾ ਰਹੀ ਹੈ , ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ।
;
;
;
;
;
;
;