ਖ਼ਰਾਬ ਮੌਸਮ ਕਾਰਨ ਰਾਸ਼ਟਰਪਤੀ ਦੇ ਜਹਾਜ਼ ਨੂੰ ਨਹੀਂ ਮਿਲੀ ਉੱਡਣ ਦੀ ਇਜਾਜ਼ਤ
ਜਲੰਧਰ, 16 ਜਨਵਰੀ (ਪਵਨ)- ਖ਼ਰਾਬ ਮੌਸਮ ਕਾਰਨ ਰਾਸ਼ਟਪਤੀ ਦਰੋਪਦੀ ਮੁਰਮੂ ਦੇ ਜਹਾਜ਼ ਨੂੰ ਉਡਾਉਣ ਵਿਚ ਮੁਸ਼ਕਿਲ ਆਉਣ ਕਰਕੇ ਜਹਾਜ਼ ਨੂੰ ਉਡਾਉਣ ਦੀ ਮਨਜੂਰੀ ਨਹੀਂ ਮਿਲੀ ਹੈ। ਦੱਸ ਦੇਈਏ ਕਿ ਰਾਸ਼ਟਰਪਤੀ ਨੇ ਅੱਜ ਐਨ.ਆਈ.ਟੀ. ਵਿਖੇ ਕਨੋਵੋਕੇਸ਼ਨ ਵਿਚ ਸ਼ਿਰਕਤ ਕਰਨੀ ਹੈ।
;
;
;
;
;
;
;
;