JALANDHAR WEATHER

ਸਰਪੰਚ ਪਲਵਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ 'ਆਪ ' ਸਮਰਥਕਾਂ ਦੀ ਸਮੁੱਚੀ ਪੰਚਾਇਤ ਬਣੀ ਪੀਏਪੀ ਕਲਾਨੌਰ

ਕਲਾਨੌਰ (ਗੁਰਦਾਸਪੁਰ), 18 ਜਨਵਰੀ (ਪੁਰੇਵਾਲ, ਅਵਤਾਰ ਸਿੰਘ ਰੰਧਾਵਾ)- ਅੱਜ ਕਲਾਨੌਰ ਦੀਆਂ ਵੱਖ-ਵੱਖ ਪੰਚਾਇਤਾਂ ਦੀਆਂ ਪਈਆਂ ਵੋਟਾਂ ਦੌਰਾਨ ਗ੍ਰਾਮ ਪੰਚਾਇਤ ਪੀਏਪੀ ਦੀ ਸਮੁੱਚੀ ਪੰਚਾਇਤ ਆਪ ਸਮਰਥਕ ਸਰਪੰਚ ਪਲਵਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ ਬਣ ਗਈ। ਅੱਜ ਵੱਖ ਵੱਖ ਦੋ ਵਾਰਡਾਂ ਦੀਆਂ ਪਈਆਂ ਵੋਟਾਂ ਚ ਸਰਪੰਚ ਪਲਵਿੰਦਰ ਸਿੰਘ ਮੱਲੀ ਦੇ ਦੋਵੇਂ ਸਮਰਥਕ ਵੱਡੀ ਗਿਣਤੀ ਵੋਟਾਂ ਨਾਲ ਜਿੱਤ ਗਏ। ਜਿੱਤਣ ਉਪਰੰਤ ਸਮੁੱਚੀ ਪੰਚਾਇਤ ਵੱਲੋਂ ਕਸਬਾ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਪੰਚਾਇਤ ਗੁਰਦੁਆਰਾ ਬਾਬਾ ਕਾਰ ਜੀ ਵਿਖੇ ਨਤਮਸਤਕ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ