ਗੁਜਰਾਤ 'ਚੋਂ ਖਤਮ ਕਰਾਂਗੇ ਗੁੰਡਾਰਾਜ- ਕੇਜਰੀਵਾਲ
ਅਹਿਮਦਾਬਾਦ, (ਗੁਜਰਾਤ), (ਏ.ਐਨ.ਆਈ.): ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਪੁੱਜੇ। ਉਨ੍ਹਾਂ ਨੇ ਇਥੇ ਕਿਹਾ , "ਗੁਜਰਾਤ ਸਰਦਾਰ ਪਟੇਲ, ਮਹਾਤਮਾ ਗਾਂਧੀ ਦੀ ਧਰਤੀ ਹੈ, ਅੱਜ ਸਾਨੂੰ ਸਾਰਿਆਂ ਨੂੰ ਇੱਥੋਂ ਸਹੁੰ ਚੁੱਕਣੀ ਪਵੇਗੀ ਕਿ ਅਸੀਂ ਗੁਜਰਾਤ 'ਚੋਂ ਗੁੰਡਿਆਂ ਦੇ ਰਾਜ ਨੂੰ ਖਤਮ ਕਰਾਂਗੇ... ਚੋਣਾਂ ਲਈ ਅਜੇ ਦੋ ਸਾਲ ਬਾਕੀ ਹਨ, ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ, ਉਨ੍ਹਾਂ ਦੇ ਈਡੀ, ਸੀਬੀਆਈ, ਪੁਲਿਸ ਆ ਜਾਣਗੇ।"
;
;
;
;
;
;
;
;