11ਅਸੀਂ ਸਾਰੇ ਇਕ ਹਾਂ, ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ- ਸੁਨੀਤਾ ਵਿਲੀਅਮਜ਼
ਨਵੀਂ ਦਿੱਲੀ, 20 ਜਨਵਰੀ (ਏ.ਐਨ.ਆਈ.)- ਭਾਰਤੀ ਮੂਲ ਦੀ ਨਾਸਾ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਾਰੇ ਇਕ ਹਾਂ, ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ...
... 12 hours 41 minutes ago