ਭਾਰਤੀ ਜਲ ਸੈਨਾ ਨੇ ਸੰਭਾਲੀ ਸੰਯੁਕਤ ਟਾਸਕ ਫੋਰਸ 154 ਦੀ ਕਮਾਨ
ਨਵੀਂ ਦਿੱਲੀ, 12 ਫਰਵਰੀ - ਭਾਰਤੀ ਜਲ ਸੈਨਾ ਨੇ ਸੰਯੁਕਤ ਟਾਸਕ ਫੋਰਸ 154 ਦੀ ਕਮਾਨ ਸੰਭਾਲ ਲਈ ਹੈ, ਜੋ ਕਿ ਸੀਐਮਐਫ ਦੇ ਬਹੁ-ਰਾਸ਼ਟਰੀ ਸਮੁੰਦਰੀ ਸੁਰੱਖਿਆ ਢਾਂਚੇ ਦੇ ਅੰਦਰ ਇਸਦੀ ਵਧਦੀ ਭੂਮਿਕਾ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਕਮਾਨ ਬਦਲਣ ਸਮਾਰੋਹ ਵਿਚ ਭਾਰਤੀ ਜਲ ਸੈਨਾ ਦੇ ਡਿਪਟੀ ਚੀਫ਼ ਆਫ਼ ਨੇਵਲ ਸਟਾਫ਼ (ਡੀਸੀਐਨਐਸ) ਵੀ.ਏਡਮਿਰਲ ਤਰੁਣ ਸੋਬਤੀ ਅਤੇ ਹੋਰ ਮੈਂਬਰ ਦੇਸ਼ਾਂ ਦੇ ਸੀਨੀਅਰ ਫ਼ੌਜੀ ਆਗੂਆਂ ਨੇ ਸ਼ਿਰਕਤ ਕੀਤੀ।
;
;
;
;
;
;
;
;
;