10 ਭਾਰਤ-ਏ.ਆਈ. ਪ੍ਰਭਾਵ ਸੰਮੇਲਨ ਲਈ 20 ਵਿਸ਼ਵ ਨੇਤਾ ਇਕੱਠੇ ਹੋਣਗੇ- ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 13 ਫਰਵਰੀ (ਏਐਨਆਈ): ਵਿਦੇਸ਼ ਮੰਤਰਾਲੇ ਵਲੋਂ ਜਾਰੀ ਅਧਿਕਾਰਤ ਪ੍ਰੈਸ ਰਿਲੀਜ਼ ਅਨੁਸਾਰ, 16 ਤੋਂ 20 ਫਰਵਰੀ ਤੱਕ ਰਾਸ਼ਟਰੀ ਰਾਜਧਾਨੀ ਵਿਚ ਹੋਣ ਵਾਲੇ ਭਾਰਤ-ਏ.ਆਈ. ਪ੍ਰਭਾਵ ਸੰਮੇਲਨ 2026 ਵਿਚ ਦੁਨੀਆ ਭਰ ਦੇ 20 ਨੇਤਾ ਹਿੱਸਾ ...
... 11 hours 9 minutes ago