ਭਾਰਤ, ਜਾਪਾਨ ਅਤੇ ਇੰਡੋਨੇਸ਼ੀਆ ਦੀਆਂ ਜਲ ਸੈਨਾਵਾਂ ਨੇ ਕੀਤਾ ਤਿਕੋਣੀ ਅਭਿਆਸ
ਪੋਰਟਬਲੇਅਰ, 14 ਫਰਵਰੀ - ਭਾਰਤ, ਜਾਪਾਨ ਅਤੇ ਇੰਡੋਨੇਸ਼ੀਆ ਦੀਆਂ ਜਲ ਸੈਨਾਵਾਂ ਦੇ ਜਹਾਜ਼ਾਂ ਨੇ 13 ਫਰਵਰੀ 2026 ਨੂੰ ਅੰਡੇਮਾਨ ਸਾਗਰ ਵਿਚ ਇਕ ਤਿਕੋਣੀ ਅਭਿਆਸ ਕੀਤਾ, ਜਿਸ ਨਾਲ ਸੰਯੁਕਤ ਸੰਚਾਲਨ ਤਿਆਰੀ, ਅੰਤਰ-ਕਾਰਜਸ਼ੀਲਤਾ ਨੂੰ ਵਧਾਇਆ ਗਿਆ ਅਤੇ ਇਕ ਸੁਰੱਖਿਅਤ, ਸਥਿਰ ਖੇਤਰ ਵੱਲ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕੀਤਾ ਗਿਆ।
;
;
;
;
;
;
;
;