ਨਹੀਂ ਰਹੇ ਸੇਠ ਸੱਤਪਾਲ ਮੱਲ
ਜਲੰਧਰ, 15 ਫਰਵਰੀ (ਸ਼ਿਵ)- ਜਲੰਧਰ ਤੇ ਖਾਸ ਕਰਕੇ ਬੂਟਾ ਮੰਡੀ ਦੀ ਉੱਘੀ ਸ਼ਖ਼ਸੀਅਤ ਤੇ ਰਾਜਸੀ ਆਗੂ ਅਤੇ ਲੈਦਰ ਉਦਯੋਗ ਦੇ ਕਾਰੋਬਾਰੀ ਸੇਠ ਸੱਤਪਾਲ ਮੱਲ ਸਦੀਵੀ ਵਿਛੋੜਾ ਦੇ ਗਏ ਹਨ। ਉਹ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 16 ਫਰਵਰੀ ਨੂੰ ਦੁਪਹਿਰ 1 ਵਜੇ ਜਬੋਵਾਲ ਆਬਾਦੀ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ
;
;
;
;
;
;
;
;