ਹੈਦਰਾਬਾਦ : ਘਰ ਵਿਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ
ਹੈਦਰਾਬਾਦ, 24 ਫਰਵਰੀ - ਹੈਦਰਾਬਾਦ ਦੇ ਅੰਬਰਪੇਟ ਪੁਲਿਸ ਸਟੇਸ਼ਨ ਦੀ ਹਦੂਦ ਅੰਦਰ ਇਕ ਘਰ ਵਿਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਮ੍ਰਿਤਕ ਪਾਏ ਗਏ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅੰਬਰਪੇਟ ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਰਾਮ ਰਾਜ (55), ਮਾਧਵੀ (50) ਅਤੇ ਸ਼ਸ਼ਾਂਕ (24) ਵਜੋਂ ਹੋਈ ਹੈ। ਅਸੀਂ ਹਾਲਾਤਾਂ ਦੀ ਜਾਂਚ ਕਰ ਰਹੇ ਹਾਂ।
;
;
;
;
;
;
;
;