14 ਮਾਰਚ ਨੂੰ ਨਵੇਂ ਪੰਜਾਬ ਦੀ ਰੱਖਾਂਗੇ ਮਜ਼ਬੂਤ ਨੀਂਹ- ਰਵਨੀਤ ਸਿੰਘ ਬਿੱਟੂ
ਚੰਡੀਗੜ੍ਹ, 26 ਫਰਵਰੀ- ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਮਿਤ ਸ਼ਾਹ ਦੇ ਪੰਜਾਬ ਦੌਰੇ ਬਾਰੇ ਟਵੀਟ ਕਰ ਕਿਹਾ ਕਿ ਖਿੱਚ ਲੋ ਤਿਆਰੀਆਂ। 14 ਮਾਰਚ ਨੂੰ ਮੋਗਾ ਵਿੱਖੇ ਮਾਣਯੋਗ ਸ੍ਰੀ ਅਮਿਤ ਸ਼ਾਹ ਜੀ ਦੀ ਹਾਜ਼ਰੀ ਵਿਚ 'ਮਿਸ਼ਨ 2027' ਦੇ ਸੰਕਲਪ ਨਾਲ ਨਵੇਂ ਪੰਜਾਬ ਦੀ ਮਜ਼ਬੂਤ ਨੀਂਹ ਰੱਖਾਂਗੇ।
;
;
;
;
;
;
;
;