JALANDHAR WEATHER

ਪਿੰਡ ਚੀਮਾ ਦੇ ਦੋ ਨੌਜਵਾਨਾਂ ਦੀ ਰੋਹਤਕ ਨੇੜੇ ਸੜਕ ਹਾਦਸੇ ’ਚ ਮੌਤ

ਟੱਲੇਵਾਲ, (ਬਰਨਾਲਾ), 28 ਫਰਵਰੀ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਮਾਹੌਲ ਉਸ ਸਮੇਂ ਗ਼ਮਗੀਨ ਹੋ ਗਿਆ, ਜਦ ਪਿੰਡ ਦੇ ਦੋ ਨੌਜਵਾਨਾਂ ਮਹੰਤ ਬਿਕਰਮਜੀਤ ਸਿੰਘ ਵਿੱਕੀ ਮੁੱਖ ਪ੍ਰਬੰਧਕ ਡੇਰਾਬਾਬਾ ਗੁਲਾਬ ਸਿੰਘ ਚੀਮਾ ਤੇ ਗੁਰਚੇਤ ਸਿੰਘ ਕਾਲਾ , ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਉਹ ਲਖਨਊ ਤੋਂ ਵਿਆਹ ਸਮਾਗਮ ਤੋਂ ਵਾਪਿਸ ਆ ਰਹੇ ਸਨ ਕਿ ਰੋਹਤਕ ਕੋਲ ਸੜਕ ਹਾਦਸੇ ਦੌਰਾਨ ਦੋਨਾਂ ਦੀ ਮੌਤ ਹੋ ਗਈ ਤੇ ਦੋ ਜਾਣੇ ਅਵਤਾਰ ਸਿੰਘ ਕਾਲਾ ਭੰਗੂ ਤੇ ਬਿਰਜੂ ਹਲਵਾਈ ਜ਼ਖਮੀ ਹੋ ਗਏ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ