ਸਾਰਿਆਂ ਨੂੰ ਭਗਵੰਤ ਮਾਨ ਹੀ ਵਿਰੋਧੀ ਦਿਸਦਾ- ਮੁੱਖ ਮੰਤਰੀ
ਚੰਡੀਗੜ੍ਹ, 17 ਮਾਰਚ- ਸਬ ਡਵੀਜ਼ਨਲ ਹਸਪਤਾਲ, ਧੂਰੀ ਦਾ ਉਦਘਾਟਨ ਕਰਨ ਧੂਰੀ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਗਵੰਤ ਮਾਨ ਹੀ ਸਾਰਿਆਂ ਨੂੰ ਵਿਰੋਧੀ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਹਾਰ ਮੰਨ ਲਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀਆਂ ਨੇ 4 ਸਾਲ ਵਿਚ ਇਕ ਵੀ ਮੁੱਦਾ ਨਹੀਂ ਚੁੱਕਿਆ। ਮਾਨ ਨੇ ਕਾਂਗਰਸ ਉਤੇ ਤੰਜ ਕੱਸਦਿਆਂ ਕਿਹਾ ਕਿ ਕਾਂਗਰ ਨੇ ਨਹਿਰੂ ਨੂੰ ਸਾਰਿਆਂ ਦਾ ਚਾਚਾ ਬਣਾਇਆ ਪਰ ਮੈਂ ਸਾਰਿਆਂ ਨੂੰ ਆਪਣਾ ਭਰਾ ਬਣਾਇਆ।
;
;
;
;
;
;
;
;