JALANDHAR WEATHER

ਨਿੱਕੇ ਸਿੱਧੂ ਦੇ ਨਾਂਅ ’ਤੇ ਨਹੀਂ ਹੈ ਕੋਈ ਅਧਿਕਾਰਤ ਅਕਾਊਂਟ- ਬਲਕੌਰ ਸਿੰਘ

 ਮਾਨਸਾ, 19 ਮਾਰਚ- ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਕਿਹਾ ਹੈ ਕਿ ਨਿੱਕੇ ਸਿੱਧੂ ਦੇ ਨਾਂਅ ’ਤੇ ਕੋਈ ਅਧਿਕਾਰਤ ਅਕਾਊਂਟ ਨਹੀਂ ਹੈ।  ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਤੇ ਮੇਰੇ ਪਰਿਵਾਰ ਦੇ ਨਾਂਅ ’ਤੇ ਜੇ ਕੋਈ ਪੈਸਾ ਮੰਗਦਾ ਹੈ ਤਾਂ ਨਾ ਦਿੱਤਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ