ਅੰਮ੍ਰਿਤਸਰ ਵੇਅਰਹਾਊਸ ਮੈਨੇਜਰ ਖੁਦਕੁਸ਼ੀ ਮਾਮਲੇ ਉਤੇ ਬਿਕਰਮ ਸਿੰਘ ਮਜੀਠੀਆ ਦਾ ਟਵੀਟ
ਚੰਡੀਗੜ੍ਹ, 21 ਮਾਰਚ- ਅੰਮ੍ਰਿਤਸਰ ਵੇਅਰ ਹਾਊਸ ਦੇ ਮੈਨੇਜਰ ਵਲੋਂ ਖੁਦਕੁਸ਼ੀ ਮਾਮਲੇ ਉਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦਾ ਟਵੀਟ ਆਇਆ ਹੈ। ਬਿਕਰਮ ਸਿੰਘ ਮ਼ਜੀਠੀਆ ਨੇ ਲਿਖਿਆ ਹੈ ਕਿ ਲਾਲਜੀਤ ਭੁੱਲਰ ਨੇ ਪਿਸਤੌਲ ਦੀ ਨੋਕ ਉਤੇ ਬਣਾਈ ਹੈ ਵੀਡੀਓ ਬਣਾਈ ਕਿ ਉਨ੍ਹਾਂ ਨੇ ਰਿਸ਼ਵਤ ਲਈ ਹੈ। ਵੇਖੋ ਪੂਰਾ ਟਵੀਟ
;
;
;
;
;
;
;
;
;