ਉਪ ਰਾਸ਼ਟਰਪਤੀ ਵਲੋਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ 3 ਮੈਂਬਰੀ ਸਰਚ ਕਮ ਸਿਲੈਕਸ਼ਨ ਕਮੇਟੀ ਨੂੰ ਮਨਜ਼ੂਰੀ
ਨਵੀਂ ਦਿੱਲੀ, 27 ਮਾਰਚ - ਉਪ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ 3 ਮੈਂਬਰੀ ਸਰਚ ਕਮ ਸਿਲੈਕਸ਼ਨ ਕਮੇਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
1. ਲੈਫਟੀਨੈਂਟ ਜਨਰਲ (ਰਿਟਾ.) ਮਾਧੁਰੀ ਕੰਨਿਤਕਰ, ਵੀਸੀ ਮਹਾਰਾਸ਼ਟਰ ਹੈਲਥ ਯੂਨੀਵਰਸਿਟੀ, ਚੇਅਰਪਰਸਨ
2. ਪ੍ਰੋ. ਸ਼ਸ਼ੀਕਲਾ ਵਣਜਾਰੀ, ਵੀਸੀ, ਐਨਆਈਈਪੀਏ, ਨਵੀਂ ਦਿੱਲੀ
3. ਪ੍ਰੋ. ਵਿਭਾ ਟੰਡਨ, ਡਾਇਰੈਕਟਰ ਸੀਐਸਆਈਆਰ-ਆਈਆਈਸੀਬੀ, ਕੋਲਕਾਤਾ
ਇਸ ਤੋਂ ਇਲਾਵਾ, ਵੀਸੀ ਨੇ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਲਈ 4 ਮਹੀਨਿਆਂ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
;
;
;
;
;
;
;
;
;