ਦੋਬੁਰਜੀ ਨੇੜੇ ਫਲਾਈਓਵਰ ਇਕ ਵਾਰ ਮੁੜ ਬੈਠਿਆ, ਆਵਾਜਾਈ ਹੋਣ ਲੱਗੀ ਪ੍ਰਭਾਵਿਤ
ਮਾਨਾਂਵਾਲਾ, 2 ਅਪ੍ਰੈਲ(ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ ‘ਤੇ ਕਸਬਾ ਦੋਬੁਰਜੀ ਵਿਖੇ ਬਣਾਇਆ ਗਿਆ ਫਲਾਈਓਵਰ ਇਕ ਵਾਰ ਫਿਰ ਬੈਠ ਗਿਆ ਹੈ ਅਤੇ ਅੰਮ੍ਰਿਤਸਰ ਤੋਂ ਜਲੰਧਰ ਜਾਣ ਵਾਲੀ ਸੜਕ ਬੰਦ ਕਰਕੇ ਸਾਰੀ ਆਵਾਜਾਈ ਦੋਬੁਰਜੀ ਦੀ ਸਰਵਿਸ ਲਾਈਨ ਉਪਰ ਡਾਇਵਰਟ ਕਰ ਦਿੱਤੀ ਗਈ ਹੈ, ਜਿਸ ਨਾਲ ਦੋਬੁਰਜੀ ਵਿਚ ਇਕ ਵਾਰ ਮੁੜ ਆਵਾਜਾਈ ਜਾਮ ਹੋ ਕੇ ਨਿਕਲਣ ਲੱਗੀ ਹੈ ਅਤੇ ਲੋਕਾਂ ਦੇ ਖੱਜਲ ਖੁਆਰ ਹੋਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।
;
;
;
;
;
;
;
;