1ਮਾਮੂਲੀ ਟਕਰਾਰ ਤੋਂ ਬਾਅਦ ਹੋਈ ਠਾਹ-ਠਾਹ
ਜਗਰਾਉ, 12 ਮਈ-(ਕੁਲਦੀਪ ਸਿੰਘ ਲੋਹਟ)-ਕਸਬਾ ਹਠੂਰ 'ਚ ਸ਼ਨੀਵਾਰ ਰਾਤ ਇੱਕ ਛੋਟੀ ਜਿਹੀ ਤਕਰਾਰ ਉਸ ਵੇਲੇ ਖੂਨੀ ਝਗੜੇ 'ਚ ਤਬਦੀਲ ਹੋ ਗਈ ਜਦੋਂ ਟਰੈਕਟਰ ਟਰਾਲੀ ਦੀ ਐਕਟਿਵਾ ਨਾਲ ਹੋਈ ਟੱਕਰ ਤੋਂ ਬਾਅਦ ਗੋਲੀ ਚੱਲ ਗਈ। ਗੋਲੀ ਲੱਗਣ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਜਗਰਾਉਂ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।ਮਿਲੀ ਜਾਣਕਾਰੀ ਅਨੁਸਾਰ ਪਿੰਡ ਹਠੂਰ ...
... 1 hours 25 minutes ago