2ਜਮੀਨੀ ਵਿਵਾਦ ਦੇ ਚਲਦੇ ਵੱਡੇ ਭਰਾ ਨੇ ਗੋਲੀ ਮਾਰ ਕੇ ਛੋਟੇ ਭਰਾ ਤੇ ਭਰਜਾਈ ਦਾ ਕੀਤਾ ਕਤਲ
ਗੁਰਦਾਸਪੁਰ, 12 ਮਈ (ਰੋਹਿਤ ਗੁਪਤਾ)-ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨੈਣੇਕੋਟ ਵਿਚ ਦੇਰ ਸ਼ਾਮ ਵੱਡੇ ਭਰਾ ਵੱਲੋਂ ਜਮੀਨ ਦੇ ਝਗੜੇ ਦੇ ਚਲਦੇ ਗੋਲੀ ਮਾਰ ਕੇ ਛੋਟੇ ਭਰਾ ਅਤੇ ਭਰਜਾਈ ਦਾ ਕਤਲ ਕਰ ਦਿੱਤਾ ਗਿਆ । ਭਰਾ ਨੂੰ ਸੈਰ ਕਰਦਿਆਂ ਤੇ ਭਰਜਾਈ ਨੂੰ ਘਰ ਜਾ ਕੇ ਗੋਲੀ ਮਾਰਨ ਤੋਂ ਬਾਅਦ ਦੱਸਿਆ ...
... 1 hours 2 minutes ago