JALANDHAR WEATHER

ਸਪੇਨ ਦੇ ਕੈਨਰੀ ਟਾਪੂਆਂ ਵਿਚ ਸੈਲਾਨੀਆਂ ਵਾਲੀ ਬੱਸ ਦੇ ਖੱਡ ਵਿਚ ਡਿਗਣ ਕਾਰਨ 1 ਦੀ ਮੌਤ, 27 ਜ਼ਖ਼ਮੀ

ਮੈਡਰਿਡ , 10 ਅਪ੍ਰੈਲ - ਸਪੇਨ ਦੇ ਕੈਨਰੀ ਟਾਪੂਆਂ ਵਿਚ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਖੱਡ ਵਿਚ ਡਿਗ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖ਼ਮੀ ਹੋ ਗਏ । ਜ਼ਿਆਦਾਤਰ ਯਾਤਰੀ ਬ੍ਰਿਟਿਸ਼ ਨਾਗਰਿਕ ਸਨ।ਇਹ ਘਟਨਾ ਲਾ ਗੋਮੇਰਾ ਵਿਚ ਵਾਪਰੀ, ਜੋ ਕਿ ਅਫਰੀਕਾ ਦੇ ਪੱਛਮੀ ਤੱਟ 'ਤੇ ਅਟਲਾਂਟਿਕ ਮਹਾਸਾਗਰ ਵਿਚ ਸਪੈਨਿਸ਼ ਟਾਪੂ ਸਮੂਹ ਨੂੰ ਬਣਾਉਣ ਵਾਲੇ 8 ਟਾਪੂਆਂ ਵਿਚੋਂ ਇਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ