JALANDHAR WEATHER

ਅਮਰੀਕਾ ਦੀਆਂ ਬਹੁਤ ਜ਼ਿਆਦਾ ਮੰਗਾਂ ਕਾਰਨ ਕਿਸੇ ਰੂਪਰੇਖਾ 'ਤੇ ਸਹਿਮਤੀ ਨਹੀਂ ਬਣ ਸਕੀ - ਈਰਾਨੀ ਮੀਡੀਆ ਰਿਪੋਰਟਾਂ

ਤਹਿਰਾਨ (ਈਰਾਨ) 12 ਅਪ੍ਰੈਲ - ਇਸਲਾਮਾਬਾਦ ਵਿਖੇ ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਖ਼ਤਮ ਹੋ ਗਈ ਹੈ। ਈਰਾਨੀ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੀਆਂ ਬਹੁਤ ਜ਼ਿਆਦਾ ਮੰਗਾਂ ਕਾਰਨ ਕਿਸੇ ਰੂਪਰੇਖਾ ''ਤੇ ਸਹਿਮਤੀ ਨਹੀਂ ਬਣ ਸਕੀ। ਹੋਰਮੁਜ਼ ਜਲਡਮਰੂ, ਪ੍ਰਮਾਣੂ ਅਧਿਕਾਰਾਂ ਅਤੇ ਹੋਰ ਮੁੱਦਿਆਂ ਸਮੇਤ ਕਈ ਮੁੱਦੇ ਵਿਵਾਦ ਦੇ ਬਿੰਦੂਆਂ ਵਿਚੋਂ ਇਕ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ