JALANDHAR WEATHER

ਭਾਰਤ ਮਾਤਾ ਨੇ ਆਪਣੀ ਸਭ ਤੋਂ ਯੋਗ ਧੀ ਨੂੰ ਗੁਆ ਦਿੱਤਾ-ਮੰਤਰੀ ਤਰੁਣਪ੍ਰੀਤ ਸੌਂਦ

 ਚੰਡੀਗੜ੍ਹ, 12 ਅਪ੍ਰੈਲ- ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਦੇ ਦੇਹਾਂਤ 'ਤੇ ਕਿਹਾ, "ਅੱਜ ਭਾਰਤ ਮਾਤਾ ਨੇ ਆਪਣੀ ਇਕ ਸਭ ਤੋਂ ਯੋਗ ਧੀ ਨੂੰ ਗੁਆ ਦਿੱਤਾ ਹੈ। ਇਕ ਮਹਾਨ ਗਾਇਕਾ, ਜਿਸਨੇ ਸਾਡੇ ਦੇਸ਼ ਲਈ ਲਗਭਗ 12 ਹਜ਼ਾਰ ਗੀਤ ਗਾਏ, ਉਨ੍ਹਾਂ ਦਾ ਅਚਾਨਕ ਦੇਹਾਂਤ ਬਹੁਤ ਦੁਖਦਾਈ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਥਾਂ ਦੇਵੇ... ਉਹ ਭਾਵੇਂ ਸਰੀਰਕ ਤੌਰ 'ਤੇ ਸਾਡੇ ਵਿਚਕਾਰ ਨਾ ਹੋਵੇ ਪਰ ਉਨ੍ਹਾਂ ਦੀ ਆਭਾ ਹਮੇਸ਼ਾ ਸਾਡੇ ਵਿਚਕਾਰ ਮੌਜੂਦ ਰਹੇਗੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ