JALANDHAR WEATHER

ਪੰਜਾਬ ਸਰਕਾਰ ਵਲੋਂ ਵਿਧਾਨ ਸਭਾ 'ਚ ਬੇਅਦਬੀ ਸੋਧ ਬਿੱਲ ਪਾਸ ਕਰਨ ਤੋਂ ਪਹਿਲਾਂ ਪੰਥਕ ਧਿਰਾਂ ਦੀ ਆਮ ਰਾਏ ਲੈਣੀ ਚਾਹਿਦੀ ਸੀ - ਪ੍ਰਧਾਨ ਧਾਮੀ

ਟਾਂਡਾ ਉੜਮੁੜ ,13 ਅਪ੍ਰੈਲ (ਦੀਪਕ ਬਹਿਲ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਦਾ ਹੀ ਬੇਅਦਬੀਆਂ ਦੀਆਂ ਘਟਨਾਵਾਂ ਵਿਰੁੱਧ ਠੋਸ ਸਜ਼ਾਵਾਂ ਦੇ ਹੱਕ ਵਿਚ ਰਹੀ ਹੈ ਪ੍ਰੰਤੂ ਚੰਗਾ ਹੁੰਦਾ ਜੇਕਰ ਪੰਜਾਬ ਸਰਕਾਰ ਵਿਧਾਨ ਸਭਾ ਵਿਚ ਇਸ ਬਿੱਲ ਨੂੰ ਲਿਆਉਣ ਤੋ ਪਹਿਲਾਂ ਪੰਥਕ ਧਿਰਾਂ ਦੀ ਰਾਏ ਲੈ ਕੇ ਕਾਨੂੰਨ ਤੇ ਸਜ਼ਾਵਾਂ ਅੰਦਰ ਕਰੜੀ ਸੋਧ ਕਰਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਹੁਸ਼ਿਆਰਪੁਰ ਦੇ ਟਾਂਡਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ